sri guru arjan dev ji da shahidi purb

ਸਤਿਨਾਮੁ ਵਾਹਿਗੁਰੂ ..ਧੰਨੁ ਧੰਨੁ ਸ੍ਰੀ ਗੁਰੂ ਅਰਜਨਦੇਵ ਜੀ ਮਾਹਾਰਾਜ .ਸਹੀਦਾ ਦੇ ਸਿਰਤਾਜ ਦਾ ਸਹੀਦੀ ਪੁਰਬ ਦਿਹਾੜਾ ..੧੨-੬-੧੩-ਦਿਨੁ ਬੁਧਵਾਰ ਦਾ ਹੈ ਜੀ .ਜਿਸ ਦੇ ਨਮਿਤ ਸ੍ਰੀ ਸੁਖਮਨੀ ਸਾਹਿਬੁ ਜੀ ਦੇ ਪਾਵਨੁ ਪਾਠ ਆਰੰਭੁ ਹਨ ਜੀ. ਜਿਸ ਦਾ ਸਮਾ ਰੋਜਾਨਾ ਸਾਮੀ. ੪-ਤੋ ੬-ਵਜੇ ਦਾ ਹੈ .ਗੁਰੂ ਪਿਆਰਿਉ. ਆਪੁ ਸਭੁ ਸੰਗਤਿ ਨੂੰ ਨਿੰਮ੍ਰਤਾਹ ਬੇਨਤੀ ਹੈ ..ਗੁਰਦੁਆਰਾ ਦੂਖ ਨਿਵਾਰਨੁ ਮੰਜੀ ਸਾਹਿਬੁ ਗੁਰੂ ਕਾ ਤਾਲ .ਆਗਰਾ. ਵਿਖੇ ਪਹੁੰਚ ਕਰਕੇ ਇਸੁ ਮਾਹਾਨ. ਪਾਠ ਸਾਹਿਬੁ ਦੇ ਜਾਪੁ ਵਿਚਿ ਹਾਜਰੁ ਹੈ ਕੇ ਆਪਨੇ ਕੀਮਤੀ ਸਵਾਸ਼ ਅਤੇ ਸਮਾ ਸਫਲੁ ਕਰੋ ਜੀ …ਵਲੋ -ਬੇਨਤੀ. ਕਾਰਸੇਵਾ .ਸੰਤ ਬਾਬਾ ਨਿਰਜਮਸਿੰਘ. ਜੀ .ਬਾਬਾ ਪ੍ਰੀਤਮਸਿੰਘ ਜੀ ..ਸੇਵਕੁ ਜਥਾ ਇਤਹਾਸਕ ਅਸਥਾਨੁ. ਪਾ:.੯.ਗੁਰਦੁਆਰਾ ਦੂਖ ਨਿਵਾਰਨੁ ਗੁਰੂ ਕਾ ਤਾਲ .ਆਗਰਾ. ਯੂ.ਪੀ..ਇੰਡੀਆ. ..ਗੁਰੂ ਸਾਹਿਬੁ ਜੀ ਦੀ ਚਰਨ ਛੋਹ. ਪ੍ਰਾਪਤ .ਧਰਤੀ ਤੇ ਆਪੁ ਸਭੁ ਸੰਗਤਿ ਦਾ ਸੁਵਾਗਤ ਹੈ .ਗੁਰੂ ਜੀ ਨੇ ਏਥੇ. -ਸੰਨ. .ਈ:..-ਅਕਤੂਬਰ. ੧੬੭੫-ਵਿਚਿ ਚਰਨ ਪਾਇ ਅਤੇ ਇਕ ਗਰੀਬ ਚਰਵਾਹੇ ਭੇਡਾ. ਬਕਰੀਆ. ਚਾਰਨ. ਵਾਲੇ ਹਸਨਅਲੀ ਖਾ ਦੀ ਇਛਾ ਪੂਰੀ ਕਰਨ ਲਈ ਆਪਨੇ ਆਪੁ ਨੂੰ ਮੁਗਲ ਹਕੂਮਤ. ਅਗੇ ਉਸ ਰਾਹੀ ਪੇਸ਼. ਹੋਨ ਦਾ ਰਾਹ ਲਭਣ. ਦੇ ਬਹਾਨੇ ਉਸ ਗਰੀਬ.ਨੂੰ ਆਪਨੀ ਗ੍ਰਿਫਤਾਰੀ ਦਾ ਇਨਾਮ ਦਿਵਾਇਆ ਅਤੇ ਉਸ ਇਆਲੀ ਦੀ ਇਛਾ ਪੂਰੀ ਕੀਤੀ. ਏਥੇ ਗੁਰੂ ਜੀ ਨੂੰ. ੯.ਦਿਨੁ ਤਕ ਨਜਰਬੰਦ ਰਖਣ ਤੋ ਬਾਦਿ ਨੋਵੇ ਪਾਤਿਸਾਹ ਨੂੰ -੧੨੦੦੦- ਸਿਪਾਹੀਆੰ ਦੀ ਨਿਗਰਾਨੀ ਵਿਚ .ਆਗਰਾ ਤੋ ਦਿਲੀ ਪੰਹੁਚਾਇਆ. ਗਿਆ …ਏਥੇ ਗੁਰੂ ਜੀ ਤਿਲਕੁ ਅਤੇ ਜਨੇਊ ਦੀ ਰਖਿਆ ਕਰਨ ਲਈ ਗ੍ਰਿਫਤਾਰ. ਹੋਇ …ਅਤੇ ਦਿਲੀ ਜਾਕੇ ਸ਼ਹੀਦੀ ਪਾਈ .. ਸਤਿਨਾਮੁ ਵਾਹਿਗੁਰੂ ਜੀ.Photo