ਹੁਕਮਨਾਮਾ

ਹੁਕਮਨਾਮਾ :ਸੋਰਠਿ ਮਹਲਾ ੫ ॥ਗੁਰਿ ਪੂਰੈ ਚਰਨੀ ਲਾਇਆ ॥ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ਕਰਿ ਕਿਰਪਾ ਪ੍ਰਭਿ ਮੇਲੇ ॥੧॥ਹਰਿ ਗੁਣ ਗਾਵਹੁ ਸਦਾ ਸੁਭਾਈ ॥ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥[ਅੰਗ 623] 06/12/2016